ਪਾਠ - 5
ਵਰਡ ਦੇ ਡਾਕੂਮੈਂਟ ਨੂੰ ਫਾਰਮੈਟ ਕਰਨਾ
ਅਭਿਆਸ (Exercise)
- ਪੈਰ੍ਹੇ ਦੇ ਟੈਕਸਟ ਨੂੰ ਐਰੋ ਕੀਜ਼ ਅਤੇ ........... ਕੀਅ ਨੂੰ ਇਕੱਠਾ ਦਬਾ ਕੇ ਸਿਲੈਕਟ ਕੀਤਾ ਜਾਂਦਾ ਹੈ।
ਉੱਤਰ:- ਸ਼ਿਫਟ
- ਡਿਫਾਲਟ ਲਾਈਨ ਸਪੇਸਿੰਗ ......... ਅਤੇ ਡਿਫਾਲਟ ਪੈਰਾਗ੍ਰਾਫ ਸਪੇਸਿੰਗ ............ ਪੁਆਇੰਟ ਹੁੰਦੀ ਹੈ।
ਉੱਤਰ:- ਸਿੰਗਲ, 0
- ਫਿੱਲ ਕਲਰ ਆਪਸ਼ਨ ਦੀ ਵਰਤੋਂ .............. ਵਿੱਚ ਰੰਗ ਭਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਸ਼ੇਪ (ਸ਼ਕਲ)
- ਬਾਰਡਰ ਅਤੇ ਸ਼ੇਡਿੰਗ ਲਈ ........... ਮੀਨੂੰ ਦੀ ਵਰਤੋਂ ਕੀਤੀ ਜਾਂਦੀ ਹੈ।
ਉੱਤਰ:- ਫਾਰਮੈਟ
- ਆਟੋ ਸ਼ੇਪਸ ......... ਟੂਲ ਬਾਰ ਤੋਂ ਦਾਖਲ ਕਰਵਾਈਆਂ ਜਾਂਦੀਆਂ ਹਨ।
ਉੱਤਰ:- ਡਰਾਇੰਗ